¡Sorpréndeme!

ਕੁੜੀ ਦੇ ਮੂੰਹ 'ਤੇ ਝੰਡਾ ਬਣਿਆ ਦੇਖ ਨਹੀਂ ਮਿਲੀ ਸ਼੍ਰੀ ਦਰਬਾਰ ਸਾਹਿਬ 'ਚ ਐਂਟਰੀ,ਦੋਵੇਂ ਪੱਖ ਸੁਣੋਂ |OneIndia Punjabi

2023-04-17 0 Dailymotion

ਸੋਸ਼ਲ ਮੀਡੀਆ ਤੇ ਲੜਕੀ ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਾਖਲ ਨਾ ਹੋਣ ਦੇ ਵਿਵਾਦ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੀ ਆਪਣਾ ਪੱਖ ਰੱਖਣ ਲਈ ਸਾਹਮਣੇ ਆਈ ਹੈ। ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਜਾਣ ਤੋਂ ਰੋਕਣ 'ਤੇ ਜਾਰੀ ਹੋਈ ਸ਼ੋਸ਼ਲ ਮੀਡੀਆ ਤੇ ਵੀਡੀਓ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਦਰਸ਼ਨ ਕਰਨ ਜਾਣ ਤੋਂ ਕਿਸੇ ਨੂੰ ਵੀ ਰੋਕਿਆ ਨਹੀਂ ਜਾ ਸਕਦਾ।
.
The flag on the face of the girl was not found entry in Sri Darbar Sahib.
.
.
#bhaigurcharansinghgrewal #sriharmandirsahib #punjabnews